ਪੰਜਾਬ ਸਿੰਚਾਈ ਵਿਭਾਗ ਵਿੱਚ ਹੋਵੇਗੀ ਜੂਨਿਅਰ ਇੰਜੀਨੀਅਰਾਂ ਦੀ ਭਰਤੀ

ਪੰਜਾਬ ਸਰਕਾਰ ਨੇ ਸਿੰਚਾਈ ਵਿਭਾਗ ਵਿੱਚ 150 ਜੂਨਿਅਰ ਇੰਜੀਨੀਅਰਾਂ ਦੀ ਭਰਤੀ ਲਈ ਆਵੇਦਨ ਸਦਾ ਦਿਤਾ ਹੈ .